Sunday, November 17, 2013

ਚਮਤਕਾਰ ਸਾਈ ਚਮਤਕਾਰ  ਤੇਰਾ ਚਮਤਕਾਰ ਸਾਈ ਚਮਤਕਾਰ 
ਤੇਰਾ ਹਰ ਕ੍ਮ੍ਮ ਮਸਤ ਅਵੱਲਾ ਹ੍ਦੋ ਹਦ ਤੋ ਪਾਰ। 
ਚਮਤਕਾਰ ਤੇਰਾ ਚਮਤਕਾਰ ------------------------------
ਦਿਨ ਚਰ੍ਹਦਾ ਤੇ ਸ਼ਾਮ ਅਏ ਢਲਦੀ,
ਕਾਯਦੇ ਨਾਲ ਹਰ ਸ਼ੈ ਹੈ ਚਲਦੀ,
ਭੋਰਾ ਦੇਰ ਨ ਹੋਵੇ ਜਲ੍ਦੀ,
ਹਰ ਗੱਲ ਹੋਵੇ ਤੇਰੇ ਹੀ ਵੱਲ ਦੀ,
ਤੂ ਹੀ ਇਕ ਮੁਕਮ੍ਮਲ ਸਾਈ,
ਅਜਰ ਅਮਰ ਨਿਰੰਕਾਰ। 
ਚਮਤਕਾਰ ਤੇਰਾ ਚਮਤਕਾਰ -------------------------------
ਸੂਰਜ ਪਾਣੀ ਕ੍ਠਠਾ ਕਰਦਾ,
ਬਦਲ ਔਣੁ ਸਾਮ ਕੇ ਧਰਦਾ,
ਜਦੋ ਤੂ ਚਾਹਵੇ ਓਦੋ ਹੀ ਵਰਦਾ,
    

No comments:

Post a Comment